ਨਿੱਜੀ ਪੱਤਰ ਪ੍ਰੇਰਕ ਜਗਰਾਉਂ, 28 ਜੂਨ ਮਹਾਵੀਰ ਡਰਾਮੈਟਿਕ ਕਲੱਬ ਦੇ ਪ੍ਰਧਾਨ ਦੀ ਚੋਣ ਅੱਜ ਇਥੇ ਕ੍ਰਿਸ਼ਨਾ ਗਊਸ਼ਾਲਾ ਪੁਰਾਣੀ ਦਾਣਾ ਮੰਡੀ ਵਿੱਚ ਹੋਈ। ਇਸ ਵਿੱਚ ਅਸ਼ਵਨੀ ਸਿੰਗਲਾ ਕਲੱਬ ਦੇ ਪ੍ਰਧਾਨ ਚੁਣੇ ਗਏ। ਮੋਹਿਤ ਜੈਨ ਨੇ ਚੋਣ ਸਮੇਂ ਉਨ੍ਹਾਂ ਦਾ ਨਾਂ ਪੇਸ਼ ਕੀਤਾ ਜਿਸ ’ਤੇ ਸਾਰੇ ਮੈਂਬਰਾਂ ਨੇ ਸਹਿਮਤੀ ਪ੍ਰਗਟਾਈ। ਮਦਨ ਮੋਹਨ ਬਹਿੰਬੀ ਤੇ ਵਿਨੋਦ ਬਾਂਸਲ ਨੇ... read full story